--> 40+ New Thought of The Day in Punjabi 2024 | Daily Wishes

40+ New Thought of The Day in Punjabi 2024

New Thought of The Day in Punjabi Status images 2022 Punjabi Thought on Life, motivational thought in punjabi, Positive Thoughts In Punjabi.

New Thought of The Day in Punjabi Status images
New Thought of The Day in Punjabi Status images 

Punjabi Thought Status images: Hello friends, today we are going to show you "New Thought of The Day in Punjabi Status images 2024", Punjabi Thought on Life, motivational thought in punjabi, Positive Thoughts In Punjabi.

Are you looking for punjabi thought in punjabi, then you have come to the right place, here you have got the latest punjabi thought status and images. where you get daily updated quotes, images. You just select the image and share WhatsApp, Instagram, Facebook to your friends, relatives, and lover. I hope you like these images, thank you


Thoughts In Punjabi  | Good Thoughts In Punjabi 


  • ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ ਮੈਨੂੰ ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ ਤੇ ਹਾਰਨ ਵੀ ਨਹੀਂ ਦਿੰਦਾ
  • ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ |
  • ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ 😴ਇਸਨੂੰ ਸੌ ਕੇ ਗਵਾ ਲਉ ।। ਚਾਹੇ ਮਿਹਨਤ🏃🏻‍♂ ਕਰਕੇ ਕਮਾ ਲਵੋ”…..🙏♣♠
  • ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ ❤……… ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ
  • ਇਕੱਲੇ ਤੁਰਨ ਦੀ ਆਦਤ🚶‍♂ ਪਾ ਲਾ ਮਿਤਰਾ ਕਿਉਂਕਿ ਇਥੇ ਲੋਕ ਸਾਥ🤝 ਉਦੋਂ ਛੱਡਦੇ ਆ ਜਦੋ ਸਭ ਤੋ ਵੱਧ ਲੌੜ ਹੋਵੇ🙏

Punjabi Thoughts On Life



  • ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ | ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ ❤️
  • ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ ਲਭੋ ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ
  • ਹਾਲਾਤਾਂ ਅਨੁਸਾਰ ਬਦਲਣਾ ਸਿੱਖੋ, ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ 
  • ਕਿਸਮਤਾਂ ਮਿਹਨਤ ਕੀਤੀਆ ਹੀ ਬਦਲਦੀਆਂ ਨੇ, ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ 💯💯
  • ਅੱਜ ਹਾਰ ਰਿਹਾ ਤਾਂ ਕੀ ਹੋਇਆ ਜਿੱਤਣ ਲਈ ਹਾਰਨਾ ਬਹੁਤ ਜਰੂਰੀ ਆ

Motivational Thoughts In Punjabi | Positive Thoughts In Punjabi




  • ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ..ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ..
  • ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ ਦਾ ਬੂਹਾ ਖੜਕਾਓਂਗੇ ਤਾਂ ਦੁੱਖ ਹੀ ਮਿਲੇਗਾ |
  • ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ |
  • ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ ਜਿੰਦਗੀ ਛੋਟੀ ਪੈ ਜਾਂਦੀ ਆ , ਖੁਦ ਸਬਕ ਸਿੱਖਦੇ · ਸਿੱਖਦੇ | 💯 💯
  • ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .


  • ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ ,, ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ !! 🚜💪✌
  • ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..!❤️
  • ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ…ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ..!!
  • ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ…ਕਦੋ ਕੀ ਦੇ ਜਾਣ…..
  • ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੈ ਤਾਂ ਉਹ ਹਲੇ ਬਹੁਤ ਛੋਟੇ ਨੇ |

Today Thought In Punjabi | Punjabi Motivational Thoughts



  • ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ.
  • ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ , ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ
  • ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ
  • ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ, ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ ❤
  • ਮਜ਼ਾਕ ਅਤੇ ਪੈਸਾ ਕਾਫੀ ਸੋਚ, ਸਮਝ ਕੇ ਉਡਾਉਣਾ ਚਾਹੀਦੈ। 


  • ਵਧੀਆ ਸ਼ਬਦ ਹਮੇਸ਼ਾ ਸੱਚ ਨਹੀਂ ਹੁੰਦੇ, ਅਤੇ ਸੱਚੇ ਸ਼ਬਦ ਹਮੇਸ਼ਾ ਵਧੀਆ ਨਹੀਂ ਹਨ !
  • ਸੁਪਨੇ ਕੰਮ ਨਹੀਂ ਕਰਦੇ, ਜਦ ਤੱਕ ਤੁਸੀਂ ਕੰਮ ਨਹੀਂ ਕਰਦੇ !
  • ਚੰਗਾ ਵਿਅਕਤੀ ਬਣੋ ਪਰ ਉਸ ਨੂੰ ਸਾਬਤ ਕਰਨ ਲਈ ਸਮਾਂ ਬਰਬਾਦ ਨਾ ਕਰੋ ।
  • ਫੁੱਲਾਂ ਦੀ ਸੁਗੰਧ ਸਿਰਫ ਹਵਾ ਦੀ ਦਿਸ਼ਾ ਵਿੱਚ ਫੈਲਦੀ ਹੈ ! ਪਰ ਇਕ ਵਿਅਕਤੀ ਦੀ ਭਲਾਈ ਸਭ ਦਿਸ਼ਾਵਾਂ ਵਿਚ ਫੈਲਦੀ ਹੈ !
  • ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |

Beautiful Thoughts In Punjabi 


  • ਤੁਸੀਂ ਆਪਣੇ ਜੀਵਨ ਨੂੰ ਰਾਤੋ ਰਾਤ ਨਹੀਂ ਬਦਲ ਸਕਦੇ।।
  • ਪਰਮੇਸ਼ੁਰ ਨੂੰ ਪਤਾ ਹੈ ਉਹ ਕੀ ਕਰ ਰਿਹਾ ਹੈ, ਧੀਰਜ ਰੱਖੋ !
  • ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ ….ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ……
  • ਜ਼ਿੰਦਗੀ ਕਿੰਨੀ ਸੋਹਣੀ ਹੈ, ਇਹ ਵੇਖਣ ਲਈ ਸਾੰਨੂ ਜਿਆਦਾ ਦੂਰ ਜਾਣ ਦੀ ਲੋੜ ਨਹੀ ਹੈ I ਜਿਥੇ ਅਸੀਂ ਆਪਣੀਆਂ ਅੱਖਾ ਖੋਲ ਲਈਏ, ਉੱਥੇ ਹੀ ਅਸੀਂ ਇਸ ਨੂੰ ਵੇਖ ਸਕਦੇ ਹਾਂ !

Good Thoughts Of Life In Punjabi | Punjabi Thought In Hindi



  • ਚੰਗੀਆਂ ਗਲਤੀਆਂ ਨੂੰ ਬਰਬਾਦ ਨਾ ਕਰੋ ਉਸ ਤੋਂ ਸਿੱਖੋ।।
  • ਉਮਰ ਭਰ ਦਾ ਸਨਮਾਨ ਉਹ ਹੋਣਾ ਹੈ, ਜੋ ਤੁਸੀਂ ਹੋ !
  • ਖ਼ੁਸ਼ੀ ਸੁੰਦਰਤਾ ਦੀ ਕੁੰਜੀ ਹੈ ! ਖ਼ੁਸ਼ੀ ਬਿਨਾ ਕੋਈ ਵੀ ਸੁੰਦਰਤਾ ਨਹੀਂ ਹੈ !
  • ਇਹ ਇਕ ਚੰਗੀ ਦੁਨਿਆ ਹੈ ਉਨਾ ਸੱਬ ਲੋਕਾਂ ਲਈ ਜੋ ਇਹ ਚੰਗੀ ਤਰਾਂ ਜਾਣਦੇ ਹਨ ਕਿ ਉਹਨਾਂ ਨੂੰ ਜਿੰਦਗੀ ਤੋਂ ਕਿ ਚਾਹਿਦਾ ਹੈ ਤੇ ਉਹ ਇਸ ਨੂੰ ਹਾਸਿਲ ਕਰਨ ਵਿਚ ਰੁੱਝੇ ਹੋਏ ਹਨ !

 Thought Of The Day In Punjabi For School Assembly



  • ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ
  • ਸਭ ਤੋਂ ਹਨੇਰੇ ਅਕਾਸ਼ ਵਿੱਚ ਅਕਸਰ ਸਾਨੂੰ ਸਭ ਤੋਂ ਚਮਕਦਾਰ ਤਾਰੇ ਵੇਖਣ ਨੂੰ ਮਿਲਦੇ ਹਨ !
  • ਆਪਣੀ ਸੂਝ ਤੇ ਭਰੋਸਾ ਕਰੋ ! 
  • ਲੋਕ, ਸੰਗੀਤ ਵਰਗੇ ਹਨ; ਕੁਝ ਸੱਚ ਬੋਲਦੇ ਹਨ ਅਤੇ ਬਾਕੀ ਸਿਰਫ ਰੌਲਾ ਪਾਉਂਦੇ ਹਨ !
  • ਅੱਜ ਕੁੱਝ ਏਦਾਂ ਦਾ ਕਰੋ ਕਿ ਤੁਹਾਡਾ ਭਵਿੱਖ ਸਵੈ ਉਸ ਲਈ ਤੁਹਾਡਾ ਧੰਨਵਾਦੀ ਹੋਵੇ !

Punjabi Thoughts On Life Images


  • ਹਰ ਦਿਨ ਇਕ ਨਵਾਂ ਮੌਕਾ ਹੈ ! 
  • ਜੀਵਨ ਵਿਚ ਹੋਰ ਵੀ ਬਹੁਤ ਹੈ, ਇਸ ਦੀ ਰਫਤਾਰ ਨੂੰ ਵਧਾਉਣ ਦੀ ਬਜਾਏ !
  • ਸਿੱਖਿਆ ਵਿਸ਼ਵ ਨੂੰ ਤਬਦੀਲ ਕਰਨ ਦੀ ਸ਼ਕਤੀ ਹੈ ।
  • ਸਵੇਰ ਦਾ ਇਕ ਸਕਾਰਾਤਮਕ ਵਿਚਾਰ ਪੂਰੇ ਦਿਨ ਨੂੰ ਤਬਦੀਲ ਕਰ ਸਕਦਾ ਹੈ !
  • ਕੁਝ ਕਰਨ ਦੀ ਇੱਛਾ ਸਫਲਤਾ ਦਾ ਮਾਰਗ ਹੈ! ਤੁਹਾਡੇ ਵਿੱਚ ਲਗਨ ਓੁੱਥੇ ਪਹੁੰਚਣ ਵਾਲਾ ਵਾਹਨ ਹੈ !

COMMENTS

Name

Baby Names,7,Business Names,12,Day of the week images,8,Festival Images,22,Good Afternoon,4,Good Evening Images,3,Good Morning,20,Good Night Images,11,Group Name,13,Happy Birthday,27,More,19,Quotes,33,Usernames,3,Valenties Day,2,Whatsapp DP Images,47,
ltr
item
Daily Wishes: 40+ New Thought of The Day in Punjabi 2024
40+ New Thought of The Day in Punjabi 2024
New Thought of The Day in Punjabi Status images 2022 Punjabi Thought on Life, motivational thought in punjabi, Positive Thoughts In Punjabi.
https://blogger.googleusercontent.com/img/b/R29vZ2xl/AVvXsEj5X0f85RaWvrgaZVWfDz-HDKhaOESZqlQGaXW0pREmrIWn3PRvpOboZti2MHNOUsRDQ0fqjgQqFuRpt6Z8knttF3oZef1xzV017xN4b1RrODuRmDJO_lJkLc4tLfktxLmUl37K26gV7iA7NstfBgkxz2xi7rblmifOPTKSI63uei0eVs8G0scXWeVXMA/w400-h300/New%20Thought%20of%20The%20Day%20in%20Punjabi%20Status%20images.jpg
https://blogger.googleusercontent.com/img/b/R29vZ2xl/AVvXsEj5X0f85RaWvrgaZVWfDz-HDKhaOESZqlQGaXW0pREmrIWn3PRvpOboZti2MHNOUsRDQ0fqjgQqFuRpt6Z8knttF3oZef1xzV017xN4b1RrODuRmDJO_lJkLc4tLfktxLmUl37K26gV7iA7NstfBgkxz2xi7rblmifOPTKSI63uei0eVs8G0scXWeVXMA/s72-w400-c-h300/New%20Thought%20of%20The%20Day%20in%20Punjabi%20Status%20images.jpg
Daily Wishes
https://www.picfaster.com/2022/04/new-punjabi-thought-of-the-day.html
https://www.picfaster.com/
https://www.picfaster.com/
https://www.picfaster.com/2022/04/new-punjabi-thought-of-the-day.html
true
4573462390203103761
UTF-8
Loaded All Posts Not found any posts VIEW ALL Readmore Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share to a social network STEP 2: Click the link on your social network Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy